ਗੁਰੂ ਨਾਨਕ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਅਕਾਲ ਚਲਾਣਾਂ ਦਿਵਸ
ਭਾਈ ਮਰਦਾਨਾ ਜੀ ਦਾ ਜਨਮ 6 ਫਰਵਰੀ 1459 ਈ: ਨੂੰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ। ਭਾਈ ਮਰਦਾਨਾਜੀ ਮੁਸਲਮਾਨ ਭਾਈਚਾਰੇ ਵਿਚੋਂ ਸਨ। ਭਾਈ ਮਰਦਾਨਾ ਜੀ ਦੇ ਪਰਿਵਾਰ ਨੇ ਉਨ੍ਹਾਂ ਦਾ ਨਾਮ ਮਰ-ਜਾਣਾ ਰੱਖਿਆ। ਜਿਸ ਦਾ ਅਰਥ ਹੈ ਮਰਜਾਣਾ। ਕਿਉਂਕਿ ਉਸਦੇ ਪਰਿਵਾਰ ਵਿੱਚ ਬੱਚੇ ਮਰਜਾਂਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦਾ ਨਾਮ … Read more